ਜਸਦੀਪ ਕੌਰSep 9, 20192 minਗੁਰਮੁਖੀ ਲਿਪੀਮਨੁੱਖੀ ਖਿਆਲਾਂ ਦਾ ਲਿਬਾਸ ਬੋਲੀ ਹੈ ਤੇ ਬੋਲੀ ਦਾ ਲਿਬਾਸ ਲਿਪੀ ਹੈ। ਪੰਜਾਬੀ ਲਿਪੀ ਦੁਨੀਆਂ ਦੀਆਂ ਪ੍ਰਾਚੀਨ ਲਿਪੀਆਂ ਵਿੱਚੋਂ ਇੱਕ ਹੈ। ਇਸ ਦਾ ਵਿਕਾਸ ਸ਼ਾਰਦਾ ਤੇ ਟਾਕਰੀ...